ਪਾਕਿਸਤਾਨ ਵਿੱਚ ਸਿੱਖ ਨੌਜਵਾਨ Akash Singh ਬਣਿਆ ਕਸਟਮ ਅਧਿਕਾਰੀ | OneIndia Punjabi

2022-09-27 0

ਅਕਾਸ਼ ਸਿੰਘ ਨੇ ਪਾਕਿਸਤਾਨ ਕਸਟਮ 'ਚ ਉੱਚ ਅਧਿਕਾਰੀ ਨਿਯੁਕਤ ਹੋ ਕੇ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਤੋਂ ਗ਼ਰੀਬ ਘਰ 'ਚੋਂ ਉੱਠ ਕੇ ਉੱਚ ਪੱਧਰੀ ਸਿੱਖਿਆ ਹਾਸਿਲ ਕਰਕੇ ਨੌਜਵਾਨ ਅਕਾਸ਼ ਸਿੰਘ ਨੇ ਪਾਕਿਸਤਾਨ ਸਿਵਲ ਸਰਵਿਸਿਜ਼ ਦੇ ਇਮਤਿਹਾਨ ਨੂੰ ਪਾਸ ਕਰਕੇ ਕਸਟਮ 'ਚ ਪਹਿਲੇ ਉੱਚ ਅਫ਼ਸਰ ਦਾ ਅਹੁਦਾ ਹਾਸਿਲ ਕੀਤਾ ਹੈ। ਆਕਾਸ਼ ਸਿੰਘ ਨੇ ਦੱਸਿਆ ਕਿ ਉਹ ਗੁਰੂ ਸਾਹਿਬਾਨ ਦਾ ਸ਼ੁਕਰ ਗੁਜ਼ਾਰ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਸਿਰ 'ਤੇ ਹੱਥ ਰੱਖਿਆ ਤੇ ਪਾਕਿ ਕਸਟਮ 'ਚ ਸੇਵਾ ਕਰਨ ਦਾ ਮੌਕਾ ਦਿੱਤਾ । #India #Pakistan #sikh

Free Traffic Exchange